News & Events
29
May
2026
May
2026
14
May
2026
May
2026
13
May
2026
May
2026
Sikhia Seminar
Type : Acitivity
09
May
2026
May
2026
Mothers Day Celebrated
Type : Acitivity
08
May
2026
May
2026
28
Apr
2026
Apr
2026
Go Back
15
Aug
2025
Aug
2025
Kang Memorial Schools celebrated Independence Day
Type : Acitivity
ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ, ਆਜ਼ਾਦੀ-ਦਿਵਸ ’ਤੇ ਕੀਤੀ ਗਈ ਵਿਸ਼ੇਸ਼ ਇਕੱਤਰਤਾ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ’ਤੇ ਅਧਾਰਤ ਲੇਖ, ਕਵਿਤਾਵਾਂ ਅਤੇ ਕਲਾ-ਵੰਨਗੀਆਂ ਪੇਸ਼ ਕੀਤੀਆਂ। ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ, ਪ੍ਰਿੰਸੀਪਲ ਕਰਨਜੋਤ ਕੌਰ, ਬੇਅੰਤ ਕੌਰ ਆਦਿ ਨੇ ਆਜ਼ਾਦੀ ਅੰਦੋਲਨ ਨਾਲ ਸਬੰਧਤ ਲਹਿਰਾਂ ਬਾਰੇ, ਆਜ਼ਾਦੀ ਦੇ ਨਾਇਕਾਂ ਬਾਰੇ ਅਤੇ ਦੇਸ਼ ਵੰਡ ਸਮੇਂ ਧਰਮ ਦੇ ਆਧਾਰ ’ਤੇ ਹੋਏ ਜਾਨੀ/ਮਾਲੀ ਨੁਕਸਾਨ ਬਾਰੇ ਦੱਸਿਆ। ਇਸ ਸਮੇਂ ਦੋਨਾਂ ਸਕੂਲਾਂ ਦੇ ਸਟਾਫ਼ ਮੈਂਬਰ ਹਾਜ਼ਰ ਸਨ।
ਕੰਗ ਯਾਦਗਾਰੀ ਸਕੂਲਾਂ ਨੇ ਮਨਾਇਆ ਆਜ਼ਾਦੀ ਦਿਵਸ
ਦੇਸ਼ ਭਗਤੀ ਅਧਾਰਤ ਕਲਾ-ਵੰਨਗੀ ਪੇਸ਼ ਕਰਨ ਸਮੇਂ, ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ
ਦੀਆਂ ਵਿਦਿਆਰਥਣਾ